Ward No:15 Councillor Rama Rajesh Mehta

Ward No:15 Councillor Rama Rajesh Mehta

Share

Photos from Ward No:15 Councillor Rama Rajesh Mehta's post 19/08/2025

Radhye radhye

Photos from Ward No:15 Councillor Rama Rajesh Mehta's post 06/08/2025

ਪ੍ਰੇਮ ਆਸ਼ਰਮ ਸਕੂਲ ਵਿੱਚ ਸ਼੍ਰੀ ਪ੍ਰੇਮ ਸ਼ਰਮਾ ਜੀ ਚੇਅਰਮੈਨ ਮੇਰੇ ਸਕੂਲ ਦੇ ਗੁਰੂ ਜੀ ਨੇ ਦਾਸ ਨੂੰ ਮਾਨ ਬਖਸਯਾ ਜਿੱਸ ਵਿੱਚ ਕ੍ਰਿਕਟ ਐਕਡਮੀ ਦੇ ਬੱਚਿਆਂ ਨੂੰ ਕਿੱਟਾ ਵੰਡਿਆਂ ਗਈਆਂ ਜਿੱਸ ਵਿੱਚ ਮੁਖ ਮਹਿਮਾਨ mla ਕੁੰਵਰ ਵਿਜੈ ਪ੍ਰਤਾਪ ਜੀ ਪ੍ਰਿੰਸੀਪਲ jp ਸ਼ੂਰ ਜੀ ਐਡਵੋਕੇਟ ਰਾਜਿੰਦਰ ਜੀ ਬੀਜੇਪੀ ਜ਼ਿਲਾ ਵਾਇਸ ਪ੍ਰਧਾਨ ਸ਼ੈਂਟੀ ਜੀ ਕੌਂਸਿਲਲੌਰ ਵਿਕਾਸ ਗਿੱਲ ਜੀ ਤੇ ਦਾਸ ਨੂੰ ਇਸ ਸਮਾਗਮ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਮੈਂ ਸਕੂਲ ਦੇ ਚੇਅਰਮੈਨ ਆਪਣੀਏ ਗੁਰੂ ਪ੍ਰੇਮ ਸ਼ਰਮਾ ਜੀ ਦਾ ਅਤਿ ਧੰਨਵਾਦੀ.

06/08/2025

ਮੇਰੇ ਛੋਟੇ ਵੀਰ ਅਮਰਪਾਲ ਬੋਨੀ ਜੀ ਨੂੰ ਦੇਹਾਤੀ ਜ਼ਿਲਾ ਅੰਮ੍ਰਿਤਸਰ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਵਧੀਆ ਹੋਵੇ

Photos from Ward No:15 Councillor Rama Rajesh Mehta's post 27/05/2025

ਬੀਜੇਪੀ ਮਹਿਲਾ ਮੋਰਚਾ ਵੱਲੋ ਆਹਾਲੀਆਂ ਬਾਈ ਹੋਲਕਰ ਕੀ 300ਵੀ ਜਯੰਤੀ ਪਰ ਮੇਰਾਥਾਨ ਕਾ ਅਗਜ ਕੰਪਨੀ ਗਾਰਡਨ ਮੈਂ ਪੰਜਾਬ ਮਹਿਲਾ ਮੋਰਚਾ ਕੀ ਅਧਿਆਕਸ਼ ਬੀਬਾ ਜੈ ਇੰਦਰ ਕੌਰ ਮੇਰਾਥਾਨ ਮੈਂ ਵੈਸੇਹਹ ਰੂਪ ਚ ਪੌਂਹੈਚਏ ਜਿੱਸ ਦੀ ਔਗਵਾਈ ਮਹਿਲਾ ਮੋਰਚਾ ਪ੍ਰਧਾਨ sahruti ਵਿਗ ਜੀ ਨੇ ਕੀਤੀ ਜਿੱਸ ਵਿੱਚ ਵਾਰਡ 15ਦੇ ਕੌਂਸਿਲਲੌਰ ਰਮਾ ਰਾਜੇਸ਼ ਮਹਿਤਾ ਅਲਕਾ ਸ਼ਰਮਾ ਜੀ ਏਕਤਾ ਵੋਹਰਾ ਜੀ ਮਨਜੀਤ ਥਿੰਦ ਜੀ dr ਨੇਹਾ ਤੇਜਪਾਲ ਜੀ ਬਲਵਿੰਦਰ ਕੌਰ ਜੀ ਵੀਨਾ ਸਖੀ ਜੀ ਸਤਿੰਦਰ ਮੰਚਾਂਦਾ ਜੀ ਡੌਲੀ ਭਾਟੀਆ ਜੀ ਮੋਨਿਕਾ ਜੀ ਸੋਨੀਆ ਜੀ ਮਾਨਸੀ ਤਿਵਾੜੀ ਜੀ ਮਹਿਲਾ ਨੇ ਮੇਰਥਨ ਮੈਂ ਸ਼ਿਰਕੀਤ ਕੀਤੀ ਜਿਲ੍ਹਾ ਪ੍ਰਧਾਨ dr ਹਰਵਿੰਦਰ ਸੰਧੂ ਜੀ ਨੇ ਬੀਬਾ ਜੀ ਨੂੰ ਸਨਮਾਨਿਤ ਵੀ ਕੀਤਾ

01/05/2025

ਲੇਬਰ ਡੇ ਦਿਨ ਆਪਣਏ ਸਾਥੀਆ ਨਾਲ ਸਨਮਾਨਿਤ ਕਰਦਏ ਹੋਏ ਰਮਾ ਰਾਜੇਸ਼ ਮਹਿਤਾ ਆਪਣੀ ਵਾਰਡ ਵਿੱਚ ਜੋ ਹਮਰਾਏ ਸਾਥ ਦਿਨ ਰਾਤ ਇਕ ਕਰ ਕੇ ਵਾਰਡ ਨਿਵਾਸੀਓ ਕਿ ਸੇਵਾ ਕਰਦਏਨੇ ਨੇ ਧੰਨਵਾਦ

Photos from Ward No:15 Councillor Rama Rajesh Mehta's post 25/04/2025

ਸ਼ਰਧਾਜਲੀ ਪਹਿਲਗਾਮ ਹਤਿਅਕਾਂਡ ਪਾਕਿਸਤਾਨ ਮੁਰਦਾਬਾਦ

Photos from Ward No:15 Councillor Rama Rajesh Mehta's post 24/04/2025

ਅੱਜ ਵਿਜੈ ਨਗਰ ਵਾਰਡ 15, 16 ਵਿੱਚ ਪਹਿਲਗਾਮ ਨਿਰਦੋਸ਼ ਹਤਿਅਕਾਂਡ ਦਾ ਵਿਰੋਧ ਕਰਕੇ ਰੋਸ਼ ਮਾਰਚ ਕੱਢਿਆ ਗਿਆ, ਜਿੱਸ ਵਿੱਚ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ 🙏

Photos from Ward No:15 Councillor Rama Rajesh Mehta's post 22/04/2025

ਗੁਰੂ ਨਾਨਕ ਨਗਰ ਗਲੀ ਨੰਬਰ 2 ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਾਂਦਿਆ!

Photos from Ward No:15 Councillor Rama Rajesh Mehta's post 22/04/2025

ਕੱਲ ਰਾਤ ਆਪਣੀ ਵਾਰਡ ਗਲੀ ਨੰ 5 ਰਾਜਿੰਦਰ ਨਗਰ ਵਿੱਚ ਕੰਮ ਕਰਾਂਦੀਆਂ ਹੋਏ!

19/04/2025

ਵਿਜੈ ਨਗਰ ਗਲੀ ਨੰ 5, ਰਾਤ ਨੂੰ ਸੁਪਰਸਕਰ ਮਸ਼ੀਨ ਲੱਗਾ ਕੇ ਵਾਰਡ ਵਾਸੀਆਂ ਦੀਆਂ ਸਮਿਸਯਾਵਾਂ ਦਾ ਹੱਲ ਕੀਤਾ ਗਿਆ 🙏

Want your public figure to be the top-listed Public Figure in Amritsar?
Click here to claim your Sponsored Listing.

Website

Address

Vijay Nagar, Batala Road
Amritsar
143001