Jagmohan Singh Raju
27/05/2026
ਇਸ ਪੱਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਅਨੁਸੂਚਿਤ ਜਾਤੀ ਸਿੱਖਾਂ ਲਈ ਬਣੇ ਸੰਵਿਧਾਨਕ ਹੱਕ ਅਤੇ ਰਿਜ਼ਰਵੇਸ਼ਨ ਸਿਰਫ਼ ਯੋਗ ਸਿੱਖਾਂ ਤੱਕ ਹੀ ਸੀਮਿਤ ਰਹਿਣ। ਪੱਤਰ ਵਿੱਚ ਚਿੰਥਾਡਾ ਆਨੰਦ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਜੇ ਕੋਈ ਵਿਅਕਤੀ ਸਿੱਖ ਧਰਮ ਛੱਡ ਕੇ ਗੈਰ-ਯੋਗ ਧਰਮ ਅਪਣਾਂਦਾ ਹੈ ਤਾਂ ਉਸਨੂੰ ਮਿਲ ਰਹੇ SC ਲਾਭ ਆਪਣੇ ਆਪ ਖਤਮ ਹੋ ਜਾਂਦੇ ਹਨ। ਇਸ ਲਈ SC ਸਰਟੀਫਿਕੇਟ ਜਾਰੀ ਕਰਨ ਅਤੇ ਲਾਭ ਜਾਰੀ ਰੱਖਣ ਲਈ ਮਜ਼ਬੂਤ ਪ੍ਰਸ਼ਾਸਕੀ ਪ੍ਰਬੰਧ ਬਣਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਸਿੱਖ ਪਹਿਚਾਣ ਅਤੇ ਸੰਵਿਧਾਨਕ ਹੱਕਾਂ ਦੀ ਰੱਖਿਆ ਹੋ ਸਕੇ।
ਗੁਰਦਾਸਪੁਰ ਦੇ ਪਿੰਡ ਘਣੀਏਕੇ ਦਾ ਰਹਿਣ ਵਾਲਾ ਏ.ਐੱਸ.ਆਈ. ਜੋਗਾ ਸਿੰਘ, ਜੋ ਅੰਮ੍ਰਿਤਸਰ 'ਚ ਤਾਇਨਾਤ ਸੀ, ਅੱਜ ਮਾਨ ਸਰਕਾਰ ਦੇ ਨਾਕਾਮ ਸਿਸਟਮ ਦੀ ਭੇਟ ਚੜ੍ਹ ਗਿਆ। ਮੋਟਰਸਾਈਕਲ ਸਵਾਰ ਬਦਮਾਸ਼ ਦਿਨ-ਦਿਹੜੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਜਦੋਂ ਕਾਨੂੰਨ ਦੇ ਰਾਖੇ ਹੀ ਸੜਕਾਂ 'ਤੇ ਸੁਰੱਖਿਅਤ ਨਹੀਂ, ਤਾਂ ਆਮ ਜਨਤਾ ਕਿਸ ਦੇ ਭਰੋਸੇ ਜੀਵੇ?
Protest at Arvind Kejriwal house , Delhi for AAP Government’s refusal to grant Educational Rights of the poorest of the the poor children in Punjab
BJP Punjab Bharatiya Janata Party (BJP) Sunil Jakhar Bhagwant Mann Ashwani Sharma
On way to Sheeshmahal , Arvind Kejriwal house for protest against non-implementation of RTE Act in Punjab
Proud Indian, proud Punjabi, the son of Punjab, breaks national 100-meter record, Milkha Singh Back
24/05/2026
पवित्र श्री राम जन्मभूमि मंदिर, अयोध्या में भगवान श्री राम के चरणों में माथा टेका। सर्वजन के कल्याण के लिए प्रार्थना की।
ਪਵਿੱਤਰ ਸ੍ਰੀ ਰਾਮ ਜਨਮ ਭੂਮੀ ਮੰਦਰ, ਅਯੁੱਧਿਆ, ਵਿਖੇ ਭਗਵਾਨ
ਸ਼੍ਰੀ ਰਾਮ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ
🙏🙏
Click here to claim your Sponsored Listing.