Jaskaran Singh Riar

Jaskaran Singh Riar

Share

23/04/2026
21/04/2026

ਪ੍ਰਧਾਨਗੀਆਂ ਨਹੀਂ❌
ਪੰਜਾਬ ਤੇ ਪੰਥ ਦੀ ਸੇਵਾ ਕਰ ਰਹੇ ਆਂ✅✅
ਸਾਨੂੰ ਪਹਿਲਾਂ ਗੁਰੂ ਹੈ।
ਗੱਲ੍ਹ ਹੱਕ ਸੱਚ ਦੀ ਜੋ ਵੀ ਕਰੂ ਅਸੀਂ ਉਸਦੇ ਪਿੱਛੇ ਲੱਗਣ ਨੂੰ ਤਿਆਰ ਆਂ,ਭਾਈ ਅੰਮ੍ਰਿਤਪਾਲ ਸਿੰਘ ਸਾਡੇ ਲਈ ਖਾਸ ਏ ਬੱਸ ਏਸ ਕਰਕੇ ਕਿ ਉਹ ਪੰਥ ਤੇ ਪੰਜਾਬ ਲਈ ਗੱਲ੍ਹ ਕਰਦਾ ਅਤੇ ਓਹੀ ਗੱਲ੍ਹ ਕਰਨ ਕਰਕੇ ਉਸਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ।
ਸੱਚ ਜਾਣਿਓ ਜੇ ਗੁਰੂ ਦੀ ਨਜ਼ਰ ਤੁਹਾਡੇ 'ਤੇ ਕਿਤੇ ਪੈ ਗਈ ਤਾਂ ਉਸਤੋਂ ਉੱਤੇ ਕੁਛ ਨਹੀਂ ਹੈ,ਕੋਈ ਵੀ ਅਹੁਦਾ ਛੋਟਾ ਹੈ ਅਤੇ ਗੁਰੂ ਦੀ ਕ੍ਰਿਪਾ ਬਹੁਤ ਉੱਚੀ ਸੁੱਚੀ ਤੇ ਵੱਡੀ ਦਾਤ ਹੈ।
ਮਹਾਰਾਜ ਕ੍ਰਿਪਾ ਕਰਨ ਜੋ ਲੋਕ ਸਿਰਫ਼ ਕੰਮਾਂ ਦਾ ਸੋਚ ਕੇ ਸਰਕਾਰਾਂ ਜਾਂ ਵਪਾਰਾਂ ਲਈ ਉਲਟ ਖੜੇ ਲੋਕਾਂ ਨਾਲ ਬੈਠੇ ਨੇ ਆਉਣ ਵਾਲੇ ਸਮੇਂ ਵਿੱਚ ਉਹ ਵੀ ਸਾਡਾ ਸਾਥ ਦੇਣਗੇ।

Photos from Jaskaran Singh Riar's post 21/04/2026

ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਹਰ ਇੱਕ ਦੀ ਜ਼ੁਬਾਨ ਉੱਤੇ।
ਹਰ ਨੌਜਵਾਨ ਪਿਆਰ ਕਰਦਾ ਹੈ,ਸਤਿਕਾਰ ਕਰਦਾ ਹੈ।
ਹਰ ਧਰਮ ਹਰ ਵਰਗ ਨੂੰ ਜੋੜਨ ਦੀ ਗੱਲ੍ਹ ਤੁਰ ਪਈ ਹੈ।
ਵਾਹਿਗੁਰੂ ਕ੍ਰਿਪਾ ਕਰਨਗੇ ਸਭ ਪੰਜਾਬ ਪ੍ਰਸਤ ਲੋਕ,ਸੁਹਿਰਦ ਲੋਕ ਤੇ ਪੰਥ ਦੀ ਚੜ੍ਹਦੀ ਕਲ੍ਹਾ ਮੰਗਣ ਵਾਲੇ ਇੱਕ ਦਿਨ ਆਣ ਰਲਣਗੇ ਸਾਡੇ ਨਾਲ ਸਾਡੀ ਏਸ ਜੰਗ ਵਿੱਚ ਜੋ ਖਿਲਾਫ ਹੈ ਧੱਕਿਆਂ ਦੇ,ਨਸ਼ਿਆਂ ਦੇ,ਅਣਚਾਹੇ ਪ੍ਰਵਾਸ ਦੇ।

ਮਨਦੀਪ ਸਿੰਘ ਸਿੱਧੂ ਜੀ ਦੇ ਅਜਨਾਲਾ ਪਹੁੰਚਣ 'ਤੇ ਪਾਰਟੀ ਵਰਕਰ ਅਤੇ ਨੌਜਵਾਨ ਵੀਰਾਂ ਨੇ ਬਾਈ ਦਾ ਸਵਾਗਤ ਕੀਤਾ ਅਤੇ ਪੰਜਾਬ ਅਤੇ ਪੰਥ ਦੀ ਚੜਦੀ ਕਲ੍ਹਾ ਲਈ ਵਿਚਾਰਾਂ ਕੀਤੀਆਂ।
ਭਾਈ ਦਲਜੀਤ ਸਿੰਘ ਮਿਆਦੀਆਂ
ਭਾਈ ਨਾਥਵਿੰਦਰ ਸਿੰਘ ਮਜੀਠਾ
ਭਾਈ ਬਲਜਿੰਦਰ ਸਿੰਘ ਮਜੀਠਾ
ਭਾਈ ਚਰਨਜੀਤ ਸਿੰਘ ਗਾਲ਼ਬ
ਭਾਈ ਕੰਵਲਜੀਤ ਸਿੰਘ ਸੋਹੀ
ਭਾਈ ਜਸਪਾਲ ਸਿੰਘ
ਸਮੇਤ ਅੰਮ੍ਰਿਤਸਰ ਜਿਲ੍ਹਾ ਦਿਹਾਤੀ ਦੇ ਹਲਕਾ ਅਜਨਾਲਾ,ਰਾਜਾਸਾਂਸੀ ਅਤੇ ਮਜੀਠਾ ਦੀ ਸਮੁੱਚੀ ਟੀਮ ਨੇ ਹਾਜ਼ਰੀ ਭਰੀ।

Want your public figure to be the top-listed Public Figure in Ajnala?
Click here to claim your Sponsored Listing.

Category

Website

Address

Ajnala