Motivational speech Punjabi
The truth is
ਕਦੇ ਵੀ ਆਪਣੇ ਸੁਪਨਿਆਂ ਨੂੰ ਛੋਟਾ ਨਾ ਸਮਝੋ…
ਕਿਉਂਕਿ ਹਰ ਵੱਡੀ ਕਾਮਯਾਬੀ ਇੱਕ ਛੋਟੇ ਸੁਪਨੇ ਤੋਂ ਹੀ ਸ਼ੁਰੂ ਹੁੰਦੀ ਹੈ।
ਜੇ ਤੂੰ ਆਪਣੇ ਆਪ ‘ਤੇ ਵਿਸ਼ਵਾਸ ਰੱਖਦਾ ਹੈਂ,
ਤਾਂ ਕੋਈ ਵੀ ਤੈਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦਾ।
👉 Follow karo hor motivation layi
👉 Like, Share te Comment jarur karo
ਚੁੱਪ ਰਹਿਣ ਵਾਲੇ ਲੋਕ ਵੱਡੀ ਕਹਾਣੀ ਲਿਖਦੇ ਨੇ👉🏻
Motivational speech Punjabi
ਸਾਡੇ ਤੇ ਸਿਧਾ ਹਮਲਾ ਹੋ ਰਿਹਾ ਆਰ ਐਸ ਐਸ ਤੇ ਬਿਜੇਪੀ ਸਰਕਾਰ ਦਾ ਇਹ ਲੋਕ ਸਾਡੇ ਗੁਰੂ ਘਰਾਂ ਨੂੰ ਕਬਜੇ ਵਿੱਚ ਲੈ ਰਹੇ ਨੇ ਸਾਡੀ ਵਿਦਿਆ ਤੇ ਇਤਿਹਾਸ ਨੂੰ ਬਦਲ ਕੇ ਸਾਡੀ ਨਵੀਂ ਪੀੜੀ ਨੂੰ ਆਪਣਾ ਗੁਲਾਮ ਬਣਾ ਰਹੇ ਨੇ ਸਾਡੇ ਹੱਕ ਮਾਰ ਕੇ ਆਪਣੇ ਲੋਕਾਂ ਨੂੰ ਸਾਡੇ ਸਰਕਾਰੀ ਅਧਾਰਿਆ ਵਿੱਚ ਪਲਾਂਟ ਕਰ ਰਹੇ ਨੇ ਸਾਡੀ ਜਵਾਨੀ ਨੂੰ ਨਸ਼ੇ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਧੱਕ ਰਹੇ ਨੇ ਸਵਿਧਾਨ ਨੂੰ ਖਤਮ ਕਰਕੇ ਸਾਨੂੰ ਆਪਣੇ ਪੈਰਾਂ ਦੀ ਜੁਤੇ ਥੱਲੇ ਰੱਖਣਾ ਚਾਹੁੰਦੇ ਨੇ ਸਭ ਦਿੱਖ ਰਿਹਾ ਸਭ ਨੂੰ ਪਤਾ ਪਰ ਜਦ ਤੱਕ ਪੰਜਾਬ ਦੇ ਲੋਕ ਇਕੱਠ ਕਰਕੇ ਇਸ ਦਾ ਹੱਲ ਨੀ ਕੱਢਦੇ ਤੱਦ ਤੱਕ ਸਾਡੇ ਤੇ 47ਤੇ 84 ਜੇਹੇ ਮਹੋਲ ਤਿਆਰ ਹੁੰਦੇ ਰਹਿਣਗੇ ਮੈਂ ਬੇਨਤੀ ਕਰਦਾਂ ਉਨ੍ਹਾਂ ਲੋਕਾਂ ਨੂੰ ਜੋ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਕਈ ਕੁਰਬਾਨ ਹੋਏ ਅਮਰ ਸ਼ਹੀਦਾਂ ਦੀ ਉਸ ਕੁਰਬਾਨੀ ਦਾ ਮੁਲ ਪਾਉਣ ਪੰਜਾਬ ਨੂੰ ਬਚਾਉਣ ਵਿੱਚ ਜੋਗਦਾਨ ਪਾਉਣ ਧੰਨਵਾਦ ਜੀ🙏🏻🙏🏻🙏🏻
Click here to claim your Sponsored Listing.
Category
Telephone
Website
Address
Hamala